ਪੱਤਰਕਾਰ ਗੁਰਨਾਮ ਸਿੰਘ ਅਕੀਦਾ ਬਾਰੇ (About Journalist Gurnam singh Aqida)

Gurnam Singh Aqida have a long experience of Print and Electronic Media, the detail is as follow:-
  1. Worked as Sub-Editor in Daily Chardikala Patiala From 1995 to 1996.
  2. Worked as In-charge of District Patiala of Daily Punjabi Aaj di Awaj From 1996 to1997.
  3. Special Correspondent and afterward District In-charge of Patiala of Daily Desh Sewak Chandigarh for about Eleven years From 1997 to 2008.
  4. Worked as Bureau Chief of Punjab in Daily Spokesman Mohali Newspaper from 2008 to 2009.
  5. Worked as Bureau Chief in Daily Desh Videsh Times Ludhiana and Daily Jan Jagriti Ludhiana From 2009 to 2010.  
  6. Worked as Bureau Chief of Chardikala Time T.V. Channel Patiala. Worked as host in weekly ‘Punjab Parchol’ Program (Click for Youtube Link) From 2010 to 2011 
  7. Editor of Indo Punjab Monthly Magazine and afterward weekly Newspaper.( Click here to view Indo Punjab)
  8. The author of Six Books , Four published and two under publication process.( Click here to view Indo Punjab)
  9. Worked as Staff reporter in Pehredar news paper Ludhiana.
  10. Worked as Editor (News Head) in PBN T.V. Channel Chandigarh.
  11. Worked as Broadcaster Parvasi Radio Canada 
  12. Worked as Broadcaster Radio Khabarsar Canada
  13. Currently Journalist In Punjabi Tribune From Patiala (Patar Prerak)

Welfare activities for journalist
  1. Gurnam singh aqida worked as Member Press Club Patiala and afterward Press Secretary and afterward  Convener.
  2. Working as Sr. Vice President in Punjab Union of Journalist Punjab.
  3. Working as President online press Club (international) (OPEN).
ਗੁਰਨਾਮ ਸਿੰਘ ਅਕੀਦਾ 'ਪੰਜਾਬ ਦੇ ਸਰਬੋਤਮ ਪੱਤਰਕਾਰ' ਵਜੋਂ ਸਨਮਾਨਿਤ ਹੋਏ ਹਨ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਇਨਾਮ ਸਨਮਾਨ ਮਿਲੇ ਹਨ।  

For any query Contact.

--

Gurnam Singh Aqida 
Mobile No. 8146001100
Email : aqida64@gmail.com


ਪੱਤਰਕਾਰ ਗੁਰਨਾਮ ਸਿੰਘ ਅਕੀਦਾ ਪੰਜਾਬੀ ਟ੍ਰਿਬਿਊਨ
ਨਾਮ :  ਗੁਰਨਾਮ ਸਿੰਘ ਅਕੀਦਾ
ਪਿਤਾ ਦਾ ਨਾਮ : ਸ. ਖਿਉਣ ਸਿੰਘ
ਮਾਤਾ ਦਾ ਨਾਮ : ਭਾਗਕੌਰ
ਜਨਮ ਸਥਾਨ : ਪਿੰਡ ਅਕਾਲਗੜ੍ਹ ਜ਼ਿਲ੍ਹਾ ਦੇ ਤਹਿਸੀਲ ਪਟਿਆਲਾ।
ਜਨਮ ਮਿਤੀ : 1 ਦਸੰਬਰ 1964
ਪੱਕਾ ਪਤਾ : 49 ਐਫ, ਰਣਜੀਤ ਨਗਰ, ਸਿਉਣਾ ਰੋਡ ਪਟਿਆਲਾ।
ਪੱਤਰਕਾਰੀ ਦਾ ਸਫ਼ਰ
'ਕਤਲ ਹੋਇਆ ਰੱਬ' ਨਾਵਲ ਛਪਣ ਤੋਂ ਬਾਅਦ

ਸਬ-ਐਡੀਟਰ
1. ਚੜ੍ਹਦੀ ਕਲਾ ਪਟਿਆਲਾ- ਰੋਜ਼ਾਨਾ ਅਖ਼ਬਾਰ (1995 ਤੋਂ 1996)
2. ਅੱਜ ਦੀ ਆਵਾਜ਼ ਜਲੰਧਰ - ਰੋਜ਼ਾਨਾ ਅਖ਼ਬਾਰ ਦੇ ਪਟਿਆਲਾ ਜ਼ਿਲ੍ਹਾ ਇੰਚਾਰਜ (1996 ਤੋਂ 1997)
3. ਦੇਸ਼ ਸੇਵਕ-ਰੋਜ਼ਾਨਾ ਅਖ਼ਬਾਰ ਦਾ ਪੱਤਰਕਾਰ ਅਤੇ ਬਾਅਦ ਵਿਚ ਪਟਿਆਲਾ ਦਫ਼ਤਰ ਦਾ ਇੰਚਾਰਜ (1997 - 2008)
4. ਸਪੋਕਸਮੈਨ ਮੋਹਾਲੀ- ਰੋਜ਼ਾਨਾ ਦਾ ਪੰਜਾਬ ਬਿਊਰੋ ਚੀਫ਼ (2008 ਤੋਂ 2009)
5. ਦੇਸ਼ ਵਿਦੇਸ਼ ਟਾਈਮਜ਼ ਅਤੇ ਜਨ ਜਾਗ੍ਰਿਤੀ ਦਾ ਬਿਊਰੋ ਚੀਫ਼ (2009-2010)
6. ਚੜ੍ਹਦੀ ਕਲਾ ਟਾਈਮ ਟੀਵੀ ਚੈਨਲ ਦਾ ਬਿਊਰੋ ਚੀਫ਼
7.ਟਾਈਮ ਟੀਵੀ ਚੈਨਲ ਵਿਚ 'ਪੰਜਾਬ ਪੜਚੋਲ' ਹਫ਼ਤਾਵਾਰ ਪ੍ਰੋਗਰਾਮ ਦਾ ਸੰਚਾਲਕ (2010 - 2011)
8. ਮੁੱਖ ਸੰਪਾਦਕ ਇੰਡੋ ਪੰਜਾਬ ਪਟਿਆਲਾ ਮਾਸਿਕ ਅਤੇ ਬਾਅਦ ਨੂੰ ਵੀਕਲੀ ਅਖ਼ਬਾਰ ਦਾ ਮੁੱਖ ਸੰਪਾਦਕ
9. ਰੋਜ਼ਾਨਾ ਪਹਿਰੇਦਾਰ ਲੁਧਿਆਣਾ ਅਖ਼ਬਾਰ ਦਾ ਸਟਾਫ਼ ਰਿਪੋਰਟਰ
10. ਪੀਬੀਐਨ ਟੀਵੀ ਚੈਨਲ ਦੇ (ਨਿਊਜ਼ ਹੈੱਡ) ਸੰਪਾਦਕ ਵਜੋਂ ਵੀ ਕੰਮ ਕੀਤਾ ਹੈ।

ਬਿਮਾਰੀ ਕਾਰਨ ਕੁੱਝ ਸਮਾਂ ਕੰਮ ਨਹੀਂ ਕੀਤਾ
11. ਪ੍ਰਵਾਸੀ ਰੇਡਿਓ ਕੈਨੇਡਾ ਨਾਲ ਬਤੌਰ ਬਰੋਡਕਾਸਟਰ ਲਗਾਤਾਰ 2006 ਤੋਂ ਕਰ ਰਿਹਾ ਹਾਂ।
12. ਖ਼ਬਰ-ਸਾਰ ਰੇਡਿਓ ਕੈਨੇਡਾ ਨਾਲ ਬਤੌਰ ਬਰੋਡਕਾਸਟਰ 2014-15 ਵਿਚ ਕੰਮ ਕੀਤਾ।
13. ਇੰਡੋ ਪੰਜਾਬ ਵੈੱਬਸਾਈਟ ਲਗਾਤਾਰ ਚਲ ਰਹੀ ਹੈ ਤੇ
14. ਅਕੀਦਾ ਆਨ ਲਾਈਨ ਬਲੌਗ ਵੀ ਚਲ ਰਿਹਾ ਹੈ।
15. ਮੌਜੂਦਾ ਸਮੇਂ ਵਿਚ ਪੰਜਾਬੀ ਟ੍ਰਿਬਿਊਨ ਦੀ ਪਟਿਆਲਾ ਤੋਂ ਪੱਤਰਕਾਰੀ ਦਾ ਕੰਮ ਕਰ ਰਹੇ ਹਨ
16. ਮੌਜੂਦਾ ਸਮੇਂ ਵਿਚ ਕੈਨੇਡਾ ਦੇ ਰੇਡਿਓ ਰੰਗਲਾ ਪੰਜਾਬ ਵਿਚ ਕੰਮ ਕਰ ਰਹੇ ਹਨ

ਪੱਤਰਕਾਰੀ ਵਿਚ ਵਿਸ਼ੇਸ਼ ਕੰਮ:-
1. ਸਮਾਜ ਨੂੰ ਇਕ-ਮੁੱਠ ਕਰਨ ਲਈ ਵਿਸ਼ੇਸ਼ ਪੱਤਰਕਾਰੀ ਕੀਤੀ ਗਈ
2. ਖਾਪ ਪੰਚਾਇਤਾਂ ਤੇ ਪੱਤਰਕਾਰੀ ਕਰਨ ਲਈ ਹਰਿਆਣਾ, ਰਾਜਸਥਾਨ, ਉਤਰ ਪ੍ਰਦੇਸ਼ ਦੇ ਖੇਤਰ ਵਿਚ ਗਿਆ
3. ਦੱਬੇ ਕੁਚਲੇ ਲੋਕਾਂ ਦੀ ਦਸ਼ਾ ਬਿਆਨ ਕਰਦੀ ਪੱਤਰਕਾਰੀ ਲਈ ਪੰਜਾਬ ਤੋਂ ਇਲਾਵਾ ਹਰਿਆਣਾ, ਦਿਲੀ ਆਦਿ ਇਲਾਕਿਆਂ ਵਿਚ ਗਿਆ
4. ਔਰਤਾਂ ਦੇ ਦਰਦਾਂ ਦੀ ਪੜਚੋਲ ਕਰਨ ਲਈ ਵੀ ਹਰਿਆਣਾ, ਪੰਜਾਬ ਆਦਿ ਖੇਤਰਾਂ ਵਿਚ ਗਿਆ
5. ਕਿਸਾਨਾਂ ਦੀਆਂ ਖੁਦਕੁਸ਼ੀਆਂ ਤੇ ਵਿਸ਼ੇਸ਼ ਕੰਮ ਕੀਤਾ ਤੇ ਮਾਲਵਾ ਦੇ ਵੱਖ ਵੱਖ ਖੇਤਰਾਂ ਵਿਚ ਗਿਆ
6. ਲੇਖਕਾਂ ਦੀਆਂ ਲਿਖਤਾਂ ਤੇ ਵਿਸ਼ਲੇਸ਼ਣ ਕੀਤਾ
7. ਇਸ ਤੋਂ ਇਲਾਵਾ ਬਹੁਤ ਸਾਰੀਆਂ ਜ਼ਿਕਰਯੋਗ ਵਿਸ਼ੇਸ਼ ਰਿਪੋਰਟਾਂ ਪ੍ਰਕਾਸ਼ਿਤ ਹੋਈਆਂ
8. ਪੱਤਰਕਾਰੀ ਵਿਚ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ
9. ਕਿਸਾਨੀ ਸੰਘਰਸ਼ ਬਾਰੇ ਰੋਜ਼ਾਨਾ ਡੀ-5 ਟੀਵੀ ਚੈਨਲ ਤੇ ਵਿਸ਼ੇਸ਼ ਪ੍ਰੋਗਰਾਮ ਹੁੰਦਾ ਹੈ ਜੋ ਲਗਾਤਾਰ ਚੱਲ ਰਿਹਾ ਹੈ

ਕਿਤਾਬਾਂ
1. ਕਤਲ ਹੋਇਆ ਰੱਬ 1995 (ਨਾਵਲ)
2. ਕੱਖ ਕੰਡੇ 2007 (ਨਿੱਜ ਤੋਂ ਹਕੀਕਤ ਵੱਲ) ਜੀਵਨੀ ਮੂਲਕ ਸਾਹਿਤਕ ਰਚਨਾ
3. ਪੱਤਰਕਾਰ ਦੀ ਮੌਤ 2009
4. 100 ਕਰੋੜ ਇਕਲਵਿਆ 2012
5. ਕਹਾਣੀ ਸਗ੍ਰਹਿ ‘ਦਫਾ 498 -ਏ’ ਪਹਿਲਾ ਸੰਸਕਰਨ ਮਾਰਚ 2019
6. ਕਹਾਣੀ ਸੰਗ੍ਰਹਿ ਦਫਾ 498-ਏ ਦੂਜਾ ਸੰਸਕਰਨ ਦਸੰਬਰ 2019
7. ਜਿਨ੍ਹਾਂ ਪੁੱਠੀਆਂ ਖੱਲ੍ਹਾਂ ਲੁਹਾਈਆਂ (ਇਤਿਹਾਸਕ ਨਾਵਲ) ਪਹਿਲਾ ਸੰਸਕਰਨ ਜੁਲਾਈ 2020
8. ਜਿਨ੍ਹਾਂ ਪੁੱਠੀਆਂ ਖੱਲ੍ਹਾਂ ਲੁਹਾਈਆਂ (ਇਤਿਹਾਸਕ ਨਾਵਲ) ਦੂਜਾ ਸੰਸਕਰਨ ਮਾਰਚ 2021
ਨੋਟ : ਪੱਤਰਕਾਰ ਦੀ ਮੌਤ ਪੱਤਰਕਾਰੀ ਖੇਤਰ ਵਿਚ ਪਹਿਲੀ ਅਜਿਹੀ ਕਿਤਾਬ ਹੈ ਜੋ ਪੱਤਰਕਾਰੀ ਦੇ ਆਦਰਸ਼ਾਂ ਬਾਰੇ ਚਾਨਣਾ ਪਾਉਂਦੀ ਹੈ ਅਤੇ ਪੱਤਰਕਾਰੀ ਵਿਚ ਆ ਚੁੱਕੇ ਨਿਘਾਰ ਦਾ ਵੀ ਚਾਨਣਾ ਪਾਉਂਦੀ ਹੈ।
100 ਕਰੋੜ ਇਕਲਵਿਆ ਕਿਤਾਬ ਰਾਜਨੀਤੀ ਵਿਚ ਆ ਚੁੱਕੇ ਨਿਘਾਰ ਬਾਰੇ ਹੈ

ਮੌਜੂਦਾ ਸਮੇਂ ਵਿਚ ਸਿਰਜਣਾ ਦਾ ਕੰਮ
1. ‘ਨੰਗੀ ਭੁੱਖ’  ਨਾਵਲ ਛਪਣ ਅਧੀਨ
2. ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਦਿਤੇ ਪ੍ਰੋਜੈਕਟ
''ਪੁਆਧੀ ਸਭਿਆਚਾਰ''
'ਤੇ ਖੋਜ ਕਰਕੇ ਪ੍ਰੋਜੈਕਟ ਪੰਜਾਬੀ ਯੂਨੀਵਰਸਿਟੀ ਵਿਚ ਛਪਣ ਅਧੀਨ ਹੈ
3. ਮੁੱਲ ਦੀਆਂ ਰਾਤਾਂ ਨਾਵਲ ਛਪਣ ਅਧੀਨ

ਇਨਾਮ ਸਨਮਾਨ
1. ਨਾਭਾ ਸੋਸ਼ਲ ਵੈੱਲਫੇਅਰ ਐਂਡ ਕਲਚਰ ਕਲੱਬ (ਰਜਿ.) ਵੱਲੋਂ ਕਰਾਏ ਜਾਂਦੇ ਰਾਜ ਪੱਧਰੀ ਨਹਿਲਾ ਯਾਦਗਾਰੀ ਸਭਿਆਚਾਰਕ ਮੇਲੇ ਵਿਚ
''ਮੀਡੀਆ ਵਿਸ਼ੇਸ਼ ਪੁਰਸਕਾਰ''
ਨਾਲ ਸਨਮਾਨਿਤ ਕੀਤਾ ਗਿਆ।
ਨੋਟ : ਇਹ ਵੱਡੀਆਂ ਵੱਡੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰ ਚੁੱਕਿਆ ਹੈ। ਜਦੋਂ ਮੇਰਾ ਮੀਡੀਆ ਵਿਸ਼ੇਸ਼ ਪੁਰਸਕਾਰ ਨਾਲ ਸਨਮਾਨ ਕੀਤਾ ਗਿਆ ਤਾਂ ਉਸ ਵੇਲੇ
ੳ. ਡਾ. ਰਤਨ ਸਿੰਘ ਜੱਗੀ ਸਾਹਿਤ ਵਿਚ ਵਿਸ਼ੇਸ਼ ਪੁਰਸਕਾਰ
ਅ. ਸਭਿਆਚਾਰਕ ਕਲਾਕਾਰ ਪਾਲੀ ਦੇਤਵਾਲੀਆ ਨੂੰ ਗਾਇਕ ਵਿਸ਼ੇਸ਼ ਪੁਰਸਕਾਰ
ੲ. ਡਾ. ਰਘੂਵੰਸ਼ ਨੂੰ ਸਮਾਜ ਸੇਵਾ ਦਾ ਵਿਸ਼ੇਸ਼ ਪੁਰਸਕਾਰ ਦਿਤਾ ਗਿਆ ਸੀ।
2. ਨੈਸ਼ਨਲ ਥੀਏਟਰ ਆਰਟਸ ਸੁਸਾਇਟੀ ਪਟਿਆਲਾ ਵੱਲੋਂ
''ਖੁਸ਼ਦੇਵਾ ਸਿੰਘ ਨੈਸ਼ਨਲ ਇੰਟੇਗਰੇਸ਼ਨ ਐਵਾਰਡ 2008''
ਪ੍ਰਦਾਨ ਕੀਤਾ ਗਿਆ।
3. ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਤੇ ਮੰਦਰ ਕਮੇਟੀ ਰਜਿ. ਮਾਨਸਾ ਵੱਲੋਂ
''ਸ੍ਰੀ ਗੁਰੂ ਰਵਿਦਾਸ ਐਵਾਰਡ 2009''
ਪ੍ਰਦਾਨ ਕੀਤਾ ਗਿਆ।
4.ਦਲਿਤ ਚੇਤਨਾ ਮੰਚ ਪੰਜਾਬ ਰਜਿ. ਵੱਲੋਂ ਮੋਹਾਲੀ ਵਿਚ
''ਵਿਸ਼ੇਸ਼ ਸਨਮਾਨ2010'' ਪ੍ਰਦਾਨ ਕੀਤਾ ਗਿਆ
5. ਸਹਿਕਾਰੀ ਖੰਡ ਮਿਲ ਰੱਖੜਾ ਪਟਿਆਲਾ ਵਿਚ ਸਮੂਹ ਵਰਕਰਾਂ ਵੱਲੋਂ
''ਵਿਸ਼ੇਸ਼ ਸਨਮਾਨ 2001'' ਪ੍ਰਦਾਨ ਕੀਤਾ ਗਿਆ
6. ਡਾ. ਬੀ ਆਰ ਅੰਬੇਡਕਰ ਮਿਸ਼ਨ ਵੈੱਲਫੇਅਰ ਸੋਸਾਇਟੀ ਰਜਿ. ਮੁੱਲਾਂਪੁਰ ਦਾਖਾ (ਲੁਧਿਆਣਾ) ਵੱਲੋਂ
ਵਿਸ਼ੇਸ਼ ਸਨਮਾਨ ਭੇਟ ਕੀਤਾ ਗਿਆ
7. ਮੂਲ ਨਿਵਾਸੀ ਸੰਘ ਰਜਿ. ਲੁਧਿਆਣਾ ਯੂਨਿਟ ਵੱਲੋਂ
''ਵਿਸ਼ੇਸ਼ ਸਨਮਾਨ 2010''ਪ੍ਰਦਾਨ ਕੀਤਾ ਗਿਆ
8. ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਚੈਰੀਟੇਬਲ ਸਭਾ ਰਜਿ. ਹੁਸ਼ਿਆਰਪੁਰ ਵੱਲੋਂ
ਵਿਸ਼ੇਸ਼ ਸਨਮਾਨ 2008 ਤੋਂ 2014 ਤੱਕ ਹਰ ਸਾਲ ਦਿੱਤਾ ਜਾਂਦਾ ਰਿਹਾ ਹੈ
9. ਦਲਿਤ ਯੂਥ ਫੈਡਰੇਸ਼ਨ ਆਫ਼ ਇੰਡੀਆ ਵੱਲੋਂ
''ਵਿਸ਼ੇਸ਼ ਸਨਮਾਨ '' ਪ੍ਰਦਾਨ ਕੀਤਾ ਗਿਆ
10. ਅਖਿਲ ਭਾਰਤੀਆ ਵਾਲਮੀਕੀ ਸਮਾਜ ਤੇ ਪ੍ਰਗਤੀਸ਼ੀਲ ਸਮਾਜਿਕ ਮੰਚ ਹਰਿਆਣਾ ਵੱਲੋਂ
''ਵਿਸ਼ੇਸ਼ ਸਨਮਾਨ 2011'' ਕਰਨਾਲ ਵਿਚ ਪ੍ਰਦਾਨ ਕੀਤਾ ਗਿਆ
11. ਸਰਬ ਸਮਾਜ ਏਕਤਾ ਵੈੱਲਫੇਅਰ ਸੋਸਾਇਟੀ ਰਜਿ. ਲੁਧਿਆਣਾ ਵੱਲੋਂ
''ਵਿਸ਼ੇਸ਼ ਸਨਮਾਨ 2010'' ਪ੍ਰਦਾਨ ਕੀਤਾ ਗਿਆ
12. ਜਥੇਦਾਰ ਗੁਰਚਰਨ ਸਿੰਘ ਟੌਹੜਾ ਚੈਰੀਟੇਬਲ ਟਰੱਸਟ ਰਜਿ. ਵੱਲੋਂ ਰਾਜ ਪੱਧਰੀ ਕਬੱਡੀ ਕੱਪ ਵਿਚ ਲਗਾਤਾਰ 2008 ਤੋਂ 2019 ਤੱਕ ਹਰ ਸਾਲ
''ਵਿਸ਼ੇਸ਼ ਸਨਮਾਨ'' ਪ੍ਰਦਾਨ ਕੀਤਾ ਜਾਂਦਾ ਰਿਹਾ ਹੈ
13. ਫਰੈਂਡਜ਼ ਵੈੱਲਫੇਅਰ ਕਲੱਬ ਰਜਿ. ਪਿੰਡ ਸਿਊਣਾ ਵੱਲੋਂ
''ਵਿਸ਼ੇਸ਼ ਸਨਮਾਨ 2006'' ਪ੍ਰਦਾਨ ਕੀਤਾ ਗਿਆ।
14. ਪਹਿਰੇਦਾਰ ਅਖ਼ਬਾਰ ਵੱਲੋਂ
''ਵਿਸ਼ੇਸ਼ ਸਨਮਾਨ 2012'' ਪ੍ਰਦਾਨ ਕੀਤਾ ਗਿਆ
15. ਸ਼ਹੀਦ ਭਗਤ ਸਿੰਘ ਯੂਥ ਸਪੋਰਟਸ ਐਂਡ ਵੈੱਲਫੇਅਰ ਕਲੱਬ ਪਿੰਡ ਬਾਰਨ ਵੱਲੋਂ
''ਵਿਸ਼ੇਸ਼ ਸਨਮਾਨ 2015'' ਕੀਤਾ ਗਿਆ
16. ਸੋਸ਼ਲ ਵੈੱਲਫੇਅਰ ਸੋਸਾਇਟੀ ਰਣਜੀਤ ਨਗਰ ਰਜਿ ਪਟਿਆਲਾ ਵੱਲੋਂ
 ਵਿਸ਼ੇਸ਼ ਸਨਮਾਨ ਪ੍ਰਦਾਨ ਕੀਤਾ ਗਿਆ।
17. ਸਰਬ ਸਾਂਝਾ ਯੂਥ ਸਭਿਆਚਾਰਕ ਕਲੱਬ ਰਜਿ ਵੱਲੋਂ
''ਵਿਸ਼ੇਸ਼ ਸਨਮਾਨ 1996'' ਪ੍ਰਦਾਨ ਕੀਤਾ ਗਿਆ।
18. ਸਟੂਡੈਂਟਸ ਫੈਡਰੇਸ਼ਨ ਆਫ਼ ਇੰਡੀਆ ਵੱਲੋਂ
ਵਿਸ਼ੇਸ਼ ਸਨਮਾਨ ਪ੍ਰਦਾਨ ਕੀਤਾ ਗਿਆ
19. ਫ਼ਰੀ ਐਜੂਕੇਸ਼ਨ ਚੈਰੀਟੇਬਲ ਫ਼ਾਰ ਡਾਊਨ ਡਰੌਡਰਜ਼ ਰਜਿ ਵੱਲੋਂ
ਵਿਸ਼ੇਸ਼ ਸਨਮਾਨ ਪ੍ਰਦਾਨ ਕੀਤਾ ਗਿਆ
20. ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਚੈਰੀਟੇਬਲ ਟਰੱਸਟ ਵੱਲੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਮੈਮੋਰੀਅਲ ਸੈਮੀਨਾਰ ਵਿਚ
''ਵਿਸ਼ੇਸ਼ ਸਨਮਾਨ 2015'' ਪ੍ਰਦਾਨ ਕੀਤਾ ਗਿਆ।
21.ਸੰਤ ਸ਼੍ਰੋਮਣੀ ਭਗਤ ਕਬੀਰ ਦਾਸ ਕਮੇਟੀ ਰਜਿ. ਨਾਭਾ ਵੱਲੋਂ
ਵਿਸ਼ੇਸ਼ ਸਨਮਾਨ ਪ੍ਰਦਾਨ ਕੀਤਾ ਗਿਆ।
22. ਯੂਥ ਸਪੋਰਟਸ ਕਲੱਬ ਤੇ ਗਰਾਮ ਪੰਚਾਇਤ ਪਿੰਡ ਲੰਗ ਵੱਲੋਂ
''ਵਿਸ਼ੇਸ਼ ਸਨਮਾਨ 2000'' ਪ੍ਰਦਾਨ ਕੀਤਾ ਗਿਆ।
23. ਮਦਰ ਟਰੈਸਾ ਗਰਲਜ਼ ਕਾਲਜ ਐਂਡ ਪਬਲਿਕ ਸਕੂਲ ਅਹਿਰੂ ਕਲਾਂ ਵੱਲੋਂ
''ਵਿਸ਼ੇਸ਼ ਸਨਮਾਨ 2002'' ਪ੍ਰਦਾਨ ਕੀਤਾ ਗਿਆ
24 ਐਸ ਸੀ ਬੀ ਸੀ ਇੰਪਲਾਈਜ਼ ਫੈਡਰੇਸ਼ਨ ਪੰਜਾਬ ਵੱਲੋਂ
''ਵਿਸ਼ੇਸ਼ ਸਨਮਾਨ 2001'' ਪ੍ਰਦਾਨ ਕੀਤਾ ਗਿਆ।
25 ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਅਤੇ ਟੈਕਨਾਲੋਜੀ ਪਟਿਆਲਾ ਵੱਲੋਂ
''ਵਿਸ਼ੇਸ਼ ਸਨਮਾਨ 2005'' ਪ੍ਰਦਾਨ ਕੀਤਾ ਗਿਆ।
26. ਬੱਗਾ ਯਾਦਗਾਰੀ ਮੰਚ ਰਜਿ. ਪਟਿਆਲਾ ਵੱਲੋਂ
''ਵਿਸ਼ੇਸ਼ ਸਨਮਾਨ 1998'' ਪ੍ਰਦਾਨ ਕੀਤਾ ਗਿਆ
27. ਯੂਥ ਸਪੋਰਟਸ ਕਲੱਬ ਰਜਿ. ਪਸਿਆਣਾ ਪਟਿਆਲਾ ਵੱਲੋਂ
''ਵਿਸ਼ੇਸ਼ ਸਨਮਾਨ 200''1 ਪ੍ਰਦਾਨ ਕੀਤਾ ਗਿਆ।
28. ਸ੍ਰੀ ਗੁਰੂ ਹਰਕ੍ਰਿਸ਼ਨ ਸੇਵਾ ਸੁਸਾਇਟੀ ਐਸ ਐਸ ਐਸ ਟੀ ਨਗਰ ਪਟਿਆਲਾ ਵੱਲੋਂ
ਵਿਸ਼ੇਸ਼ ਸਨਮਾਨ ਪ੍ਰਦਾਨ ਦਿਤਾ ਗਿਆ।
29. ਨੌਜਵਾਨ ਕਲਾ ਮੰਚ ਰਣਜੀਤ ਨਗਰ ਪਟਿਆਲਾ ਵੱਲੋਂ
''ਵਿਸ਼ੇਸ਼ ਸਨਮਾਨ 2001'' ਪ੍ਰਦਾਨ ਕੀਤਾ ਗਿਆ।
30 ਗੁਰਚਰਨ ਸਿੰਘ ਟੌਹੜਾ ਵੈੱਬਸਾਈਟ ਦੇ ਸੰਪਾਦਕ ਬਣਨ ਤੇ ਹੋਈ ਸਮਾਰੋਹ ਵਿਚ ਮਾਨਯੋਗ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਅਤੇ ਸੰਤ ਸਮਾਜ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ (ਧੁੰਮਾ) ਵੱਲੋਂ ਸਾਂਝੇ ਤੌਰ ਤੇ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ।
31. ਜਿਨ੍ਹਾਂ ਪੁੱਠੀਆਂ ਖੱਲ੍ਹਾਂ ਲੁਹਾਈਆਂ ਨਾਵਲ ਲਿਖਣ ਤੇ ਸ਼ਹੀਦ ਬਾਬਾ ਜੈ ਸਿੰਘ ਖਲਕਟ ਸੁਸਾਇਟੀ ਨੇ ਸੰਤ ਸਮਾਜ ਅਤੇ ਸੰਗਤ ਦੀ ਹਾਜਰੀ ਵਿਚ ਵਿਸ਼ੇਸ਼ ਸਨਮਾਨ ਭੇਂਟ ਕੀਤਾ ਗਿਆ
ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।

ਪੱਤਰਕਾਰਾਂ ਦੀ ਭਲਾਈ ਲਈ ਬਣੀਆਂ ਸੰਸਥਾਵਾਂ ਵਿਚ ਯੋਗਦਾਨ
1. ਪ੍ਰੈਸ ਕਲੱਬ ਪਟਿਆਲਾ ਦਾ ਕਾਰਜਕਾਰਨੀ ਮੈਂਬਰ ਫੇਰ ਸਕੱਤਰ ਉਸ ਤੋਂ ਬਾਅਦ ਕਨਵੀਨਰ ਰਿਹਾ
2. ਸੀਨੀਅਰ ਮੀਤ ਪ੍ਰਧਾਨ ਪੰਜਾਬ ਯੂਨੀਅਨ ਆਫ਼ ਜਰਨਲਿਸਟ ਲਗਾਤਾਰ 2012 ਤੋਂ ਚਲਿਆ ਆ ਰਿਹਾ ਹੈ।
3. ਆਨ ਲਾਈਨ ਪ੍ਰੈਸ ਕਲੱਬ (ਓਪਨ) ਦਾ ਵਿਸ਼ਵ ਪ੍ਰਧਾਨ 2013 ਤੋਂ ਚਲਿਆ ਆ ਰਿਹਾ ਹੈ।
4. ਪਟਿਆਲਾ ਮੀਡੀਆ ਕਲੱਬ ਦੇ ਚੇਅਰਮੈਨ ਵਜੋਂ ਵੀ 2015 ਤੋਂ ਕੰਮ ਕੀਤਾ ਜਾ ਰਿਹਾ ਹੈ।
5. ਮੀਡੀਆ ਵੈਲਫੇਅਰ ਐਸੋਸੀਏਸ਼ਨ ਰਜਿ. ਦਾ ਮੌਜੂਦਾ ਪ੍ਰਧਾਨ

ਨੋਟ : ਪੱਤਰਕਾਰਾਂ ਦੀ ਭਲਾਈ ਲਈ ਕਾਫੀ ਲੇਖ ਲਿਖੇ ਗਏ ਹਨ ਤੇ ਲਗਾਤਾਰ ਜਾਰੀ ਹਨ।
ਨੋਟ : ਕਿਸਾਨੀ ਸੰਘਰਸ਼ ਦੇ ਬਾਰੇ ਵਿਚ ਵਿਸ਼ੇਸ਼ ਰਿਪੋਰਟਾਂ ਕੀਤੀਆਂ ਤੇ ਟੀਵੀ ਪ੍ਰੋਗਰਾਮਾਂ ਦੀ‌ ਡਿਵੇਟ ਵਿਚ ਹਿੱਸਾ ਲਿਆ
ਸੰਪਰਕ : 8146001100

ਧੰਨਵਾਦ ਸਹਿਤ
ਵੱਲੋਂ
ਮਨਦੀਪ ਸਿੰਘ ਜੋਸ਼ਨ
ਵਾਈਸ ਚੇਅਰਮੈਨ, ਪਟਿਆਲਾ ਮੀਡੀਆ ਕਲੱਬ

No comments:

Post a Comment